You can not select more than 25 topics Topics must start with a letter or number, can include dashes ('-') and can be up to 35 characters long.
tdepowersave/po/pa.po

1620 lines
56 KiB

# translation of tdepowersave.pa.po to Panjabi
# translation of pa.po to
# This file is distributed under the same license as the PACKAGE package.
# Copyright (C) YEAR THE PACKAGE'S COPYRIGHT HOLDER.

# Antje Faber <afaber@suse.de>, 2004.
# Klara Cihlarova <koty@seznam.cz>, 2004.
# Kanwaljeet Singh Brar <kanwaljeetbrar@yahoo.co.in>, 2005.
# Amanpreet Singh Alam[ਆਲਮ] <amanpreetalam@yahoo.com>, 2005.
# Amanpreet Singh Brar Alamwalia <amanpreetsinghalam@yahoo.com>, 2005.
# A S Alam <aalam@users.sf.net>, 2007.
msgid ""
msgstr ""
"Project-Id-Version: tdepowersave.pa\n"
"Report-Msgid-Bugs-To: \n"
"POT-Creation-Date: 2019-01-13 19:19+0100\n"
"PO-Revision-Date: 2007-08-23 22:33+0530\n"
"Last-Translator: A S Alam <aalam@users.sf.net>\n"
"Language-Team: Panjabi <punjabi-l10n@lists.sf.net>\n"
"Language: \n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: KBabel 1.11.4\n"
"Plural-Forms: nplurals=2; plural=n != 1;\n"
"10<=4 && (n%100<10 || n%100>=20) ? 1 : 2);\n"
"10<=4 && (n%100<10 || n%100>=20) ? 1 : 2);\n"
#: _translatorinfo:1
msgid ""
"_: NAME OF TRANSLATORS\n"
"Your names"
msgstr ""
#: _translatorinfo:2
msgid ""
"_: EMAIL OF TRANSLATORS\n"
"Your emails"
msgstr ""
#: blacklisteditdialog.cpp:60
msgid "General Blacklist"
msgstr "ਆਮ ਬਲੈਕਲਿਸਟ"
#: blacklisteditdialog.cpp:63
msgid "Scheme: "
msgstr "ਸਕੀਮ: "
#: blacklisteditdialog.cpp:114
msgid "Selected entry removed."
msgstr "ਚੁਣੀ ਐਂਟਰੀ ਹਟਾਈ ਗਈ।"
#: blacklisteditdialog.cpp:117
msgid "Could not remove the selected entry."
msgstr "ਚੁਣੀ ਐਂਟਰੀ ਹਟਾਈ ਨਹੀਂ ਜਾ ਸਕਦੀ।"
#: blacklisteditdialog.cpp:137
msgid "Inserted new entry."
msgstr "ਨਵੀਂ ਐਂਟਰੀ ਸ਼ਾਮਲ ਕੀਤੀ ਗਈ।"
#: blacklisteditdialog.cpp:141
msgid "Entry exists already. Did not insert new entry."
msgstr "ਐਂਟਰੀ ਪਹਿਲਾਂ ਹੀ ਮੌਜੂਦ ਹੈ। ਨਵਾਂ ਐਂਟਰੀ ਨਹੀਂ ਜੋੜੀ ਗਈ ਸੀ।"
#: blacklisteditdialog.cpp:144
msgid "Empty entry was not inserted."
msgstr "ਖਾਲੀ ਐਂਟਰੀ ਦਿੱਤੀ ਨਹੀਂ ਗਈ ਸੀ।"
#: configuredialog.cpp:125 configuredialog.cpp:130 configuredialog.cpp:741
msgid " - not supported"
msgstr " - ਸਹਾਇਕ ਨਹੀਂ"
#: configure_Dialog.ui:988 configuredialog.cpp:159 configuredialog.cpp:332
#: detaileddialog.cpp:433 settings.cpp:65 tdepowersave.cpp:201
#, no-c-format
msgid "Performance"
msgstr "ਕਾਰਗੁਜ਼ਾਰੀ"
#: configure_Dialog.ui:998 configuredialog.cpp:163 configuredialog.cpp:334
#: detaileddialog.cpp:439 settings.cpp:67 tdepowersave.cpp:203
#, no-c-format
msgid "Powersave"
msgstr "ਪਾਵਰਸੇਵ"
#: configuredialog.cpp:168 configuredialog.cpp:336 settings.cpp:69
#: tdepowersave.cpp:1731
msgid "Presentation"
msgstr "ਪਰਿਜ਼ੈੱਨਟੇਸ਼ਨ"
#: configuredialog.cpp:173 configuredialog.cpp:338 settings.cpp:71
#: tdepowersave.cpp:1726
msgid "Acoustic"
msgstr "ਅਕੂਸਟਿਕ"
#: configuredialog.cpp:178 configuredialog.cpp:180 configuredialog.cpp:181
#: configuredialog.cpp:182 tdepowersave.cpp:1737
msgid "Advanced Powersave"
msgstr "ਤਕਨੀਕੀ ਪਾਵਰ-ਸੇਵ"
#: configuredialog.cpp:286
msgid ""
"This enables specific screen saver settings. \n"
"Note: If selected, the global screen saver settings are \n"
"overwritten while tdepowersave runs."
msgstr ""
"ਇਹ ਖਾਸ ਸਕਰੀਨ-ਸੇਵਰ ਸੈਟਿੰਗ ਯੋਗ ਕਰਦੀ ਹੈ।\n"
"ਨੋਟ: ਜੇ ਇਹ ਚੋਣ ਕੀਤੀ ਗਈ ਤਾਂ ਗਲੋਬਲ ਸਕਰੀਨ-ਸੇਵਰ ਸੈਟਿੰਗ ਨੂੰ tdepowersave ਚੱਲਣ ਦੌਰਾਨ ਅਣਡਿੱਠਾ ਕਰ "
"ਦਿੱਤਾ ਜਾਵੇਗਾ।"
#: configuredialog.cpp:289
msgid ""
"This disables the screen saver. \n"
"Note: If selected, the global screen saver settings are \n"
"overwritten while tdepowersave runs."
msgstr ""
"ਇਹ ਸਕਰੀਨ-ਸੇਵਰ ਆਯੋਗ ਕਰਦੀ ਹੈ।\n"
"ਨੋਟ: ਜੇ ਇਹ ਚੋਣ ਕੀਤੀ ਗਈ ਤਾਂ ਗਲੋਬਲ ਸਕਰੀਨ-ਸੇਵਰ ਸੈਟਿੰਗ ਨੂੰ tdepowersave ਚੱਲਣ ਦੌਰਾਨ ਅਣਡਿੱਠਾ ਕਰ "
"ਦਿੱਤਾ ਜਾਵੇਗਾ।"
#: configuredialog.cpp:292
msgid ""
"This blanks the screen instead of using a specific screen saver. \n"
"Note: This may work only with TDEScreensaver."
msgstr ""
"ਇਹ ਇੱਕ ਖਾਸ ਸਕਰੀਨ-ਸੇਵਰ ਵਰਤਣ ਦੀ ਬਜਾਏ ਸਕਰੀਨ ਨੂੰ ਖਾਲੀ ਰੱਖਦੀ ਹੈ।\n"
"ਨੋਟ: ਇਹ ਸਿਰਫ਼ ਕੇ-ਸਕਰੀਨ-ਸੇਵਰ ਨਾਲ ਹੀ ਕੰਮ ਕਰਦੀ ਹੈ।"
#: configuredialog.cpp:294
msgid ""
"This enables specific DPMS settings. \n"
"Note: If selected, the global DPMS settings are \n"
"overwritten while tdepowersave runs."
msgstr ""
"ਇਹ ਖਾਸ DPMS ਸੈਟਿੰਗ ਯੋਗ ਕਰਦੀ ਹੈ।\n"
"ਨੋਟ: ਜੇ ਇਹ ਚੋਣ ਕੀਤੀ ਗਈ ਤਾਂ ਗਲੋਬਲ DPMS ਸੈਟਿੰਗ ਨੂੰ tdepowersave ਚੱਲਣ ਦੌਰਾਨ ਅਣਡਿੱਠਾ ਕਰ ਦਿੱਤਾ "
"ਜਾਵੇਗਾ।"
#: configuredialog.cpp:297
msgid "This disables DPMS support."
msgstr "ਇਹ DPMS ਸਹਿਯੋਗ ਅਯੋਗ ਕਰਦਾ ਹੈ।"
#: configuredialog.cpp:298
msgid "If selected, the screen is locked on suspend or standby."
msgstr "ਜੇਕਰ ਇਹ ਚੋਣ ਕੀਤੀ ਗਈ ਤਾਂ ਸਕਰੀਨ ਸਸਪੈਂਡ ਜਾਂ ਸਟੈਂਡਬਾਏ ਸਮੇਂ ਲਾਕ ਕੀਤੀ ਜਾਂਦੀ ਹੈ।"
#: configuredialog.cpp:299
msgid "If selected, the screen is locked if the lid close event is triggered."
msgstr "ਜੇ ਚੋਣ ਕੀਤੀ ਤਾਂ, ਸਕਰੀਨ ਨੂੰ ਲਾਕ ਕੀਤਾ ਜਾਵੇਗਾ, ਜਦੋਂ ਵੀ lid ਬੰਦ ਘਟਨਾ ਨੂੰ ਦੱਬਿਆ ਜਾਵੇਗਾ।"
#: configuredialog.cpp:301
msgid ""
"Check this box to enable or disable automatic suspension of the computer."
msgstr "ਕੰਪਿਊਟਰ ਨੂੰ ਆਟੋਮੈਟਿਕ ਸਸਪੈਂਡ ਨੂੰ ਯੋਗ ਜਾਂ ਅਯੋਗ ਕਰਨ ਲਈ ਇਹ ਬਾਕਸ ਚੁਣੋ।"
#: configuredialog.cpp:303
msgid ""
"Activate this action if the user was inactive for the defined time \n"
"(greater than 0 minutes). If empty, nothing happens."
msgstr ""
"ਜੇ ਯੂਜ਼ਰ ਦਿੱਤੇ ਟਾਇਮ ਲਈ ਨਹੀਂ ਕੁਝ ਕਰਦਾ ਤਾਂ ਇਹ ਕਾਰਵਾਈ ਐਕਟਿਵੇਟ ਕਰੋ\n"
"(0 ਮਿੰਟ ਤੋਂ ਵੱਧ)। ਜੇ ਖਾਲੀ ਹੈ ਤਾਂ ਕੁਝ ਨਹੀਂ ਕਰਨਾ।"
#: configuredialog.cpp:306
msgid "All scheme-related screen saver and DPMS settings."
msgstr "ਸਭ ਸਕੀਮ-ਸਬੰਧਤ ਸਕਰੀਨ-ਸੇਵਰ ਅਤੇ DPMS ਸੈਟਿੰਗ ਹਨ।"
#: configuredialog.cpp:307
msgid "All scheme-related display brightness settings."
msgstr "ਸਭ ਸਕੀਮ-ਸਬੰਧਤ ਡਿਸਪਲੇਅ ਚਮਕ ਸੈਟਿੰਗ ਹੈ।"
#: configuredialog.cpp:308
msgid "All scheme-related automatic suspend settings."
msgstr "ਸਭ ਸਕੀਮ-ਸਬੰਧਤ ਆਟੋਮੈਟਿਕ ਸਸਪੈਂਡ ਸੈਟਿੰਗ ਹੈ।"
#: configuredialog.cpp:310
msgid ""
"Here you can change the brightness of your display. \n"
"Use the slider to change the brightness directly for \n"
"testing. To reset back to previous level, please press \n"
"the 'Reset' button. "
msgstr ""
"ਇੱਥੇ ਤੁਸੀਂ ਆਪਣੇ ਡਿਸਪਲੇਅ ਲਈ ਚਮਕ ਕੰਟਰੋਲ ਕਰ ਸਕਦੇ ਹੋ।\n"
"ਟੈਸਟਿੰਗ ਲਈ ਚਮਕ ਸਿੱਧੀ ਬਦਲਣ ਲਈ ਸਲਾਇਡਰ ਵਰਤੋਂ।\n"
"ਪਿਛਲੇ ਲੈਵਲ ਨੂੰ ਫੇਰ ਮੁੜ-ਸੈੱਟ ਕਰਨ ਲਈ, 'ਰੀ-ਸੈੱਟ' ਬਟਨ\n"
"ਦਬਾਓ।"
#: configuredialog.cpp:314
msgid "Use this button to set back the slider and the display brightness."
msgstr "ਇਹ ਬਟਨ ਨੂੰ ਸਲਾਇਡਰ ਅਤੇ ਡਿਸਪਲੇਅ ਚਮਕ ਸੈੱਟ ਕਰਨ ਲਈ ਵਰਤੋਂ।"
#: configuredialog.cpp:367
msgid "Press this button to delete the selected scheme."
msgstr "ਚੁਣੀ ਸਕੀਮ ਹਟਾਉਣ ਲਈ ਇਹ ਬਟਨ ਦੱਬੋ।"
#: configuredialog.cpp:372
msgid "You can't delete the current AC or battery scheme."
msgstr "ਤੁਸੀਂ ਮੌਜੂਦਾ AC ਜਾਂ ਬੈਟਰੀ ਸਕੀਮ ਨਹੀਂ ਹਟਾ ਸਕਦੇ ਹੋ।"
#: configuredialog.cpp:378
msgid "You can't delete this default scheme."
msgstr "ਤੁਸੀਂ ਇਹ ਡਿਫਾਲਟ ਸਕੀਮ ਨਹੀਂ ਹਟਾ ਸਕਦੇ ਹੋ।"
#: configuredialog.cpp:561
msgid ""
"Your hardware supports to change the brightness. The values of the slider "
"are in percent and mapped to the available brightness levels of your "
"hardware."
msgstr ""
"ਤੁਹਾਡਾ ਹਾਰਡਵੇਅਰ ਚਮਕ ਬਦਲਣ ਲਈ ਸਹਾਇਕ ਹੈ। ਸਲਾਇਡ ਦਾ ਮੁੱਲ ਫੀ-ਸਦੀ ਵਿੱਚ ਹੈ ਅਤੇ ਤੁਹਾਡੇ ਹਾਰਡਵੇਅਰ "
"ਦੀ ਉਪਲੱਬਧ ਚਮਕ ਲੈਵਲ ਨਾਲ ਮੈਪ ਕੀਤਾ ਗਿਆ ਹੈ।"
#: configuredialog.cpp:568
msgid ""
"Your Hardware currently not support changing the brightness of your display."
msgstr "ਤੁਹਾਡਾ ਹਾਰਡਵੇਅਰ ਹਾਲੇ ਤੁਹਾਡੇ ਡਿਸਪਲੇਅ ਦੀ ਚਮਕ ਬਦਲਣ ਲਈ ਸਹਿਯੋਗੀ ਨਹੀਂ ਹੈ।"
#: configuredialog.cpp:684
msgid "Select Automatically"
msgstr "ਆਟੋਮੈਟਿਕ ਚੁਣੋ"
#: configuredialog.cpp:685
msgid "TDEScreensaver"
msgstr "ਕੇ-ਸਕਰੀਨ-ਸੇਵਰ"
#: configuredialog.cpp:686
msgid "XScreensaver"
msgstr "X-ਸਕਰੀਨ-ਸੇਵਰ"
#: configuredialog.cpp:687
msgid "xlock"
msgstr "xlock"
#: configuredialog.cpp:688
msgid "GNOME Screensaver"
msgstr "ਗਨੋਮ ਸਕਰੀਨ-ਸੇਵਰ"
#: configuredialog.cpp:950
msgid ""
"There are unsaved changes in the active scheme.\n"
"Apply the changes before jumping to the next scheme or discard the changes?"
msgstr ""
"ਐਕਟਿਵ ਸਕੀਮ ਵਿੱਚ ਕੁਝ ਅਣ-ਸੰਭਾਲੇ ਬਦਲਾਅ ਬਾਕੀ ਹਨ।\n"
"ਅਗਲੀ ਸਕੀਮ ਉੱਤੇ ਜਾਣ ਤੋਂ ਪਹਿਲਾਂ ਕੀ ਇਹ ਬਦਲਾਅ ਲਾਗੂ ਕਰਨ ਹਨ ਜਾਂ ਅਣਡਿੱਠੇ?"
#: configuredialog.cpp:953 configuredialog.cpp:1003
msgid "Unsaved Changes"
msgstr "ਅਣ-ਸੰਭਾਲੇ ਬਦਲਾਅ"
#: configuredialog.cpp:1001
msgid ""
"There are unsaved changes.\n"
"Apply the changes before cancel or discard the changes?"
msgstr ""
"ਕੁਝ ਅਣ-ਸੰਭਾਲੇ ਬਦਲਾਅ ਹਨ।\n"
"ਬਦਲਾਅ ਸੰਭਾਲਣ ਜਾਂ ਰੱਦ ਕਰਨ ਤੋਂ ਪਹਿਲਾਂ ਇਹਨਾਂ ਨੂੰ ਲਾਗੂ ਕਰਨਾ ਹੈ?"
#: configuredialog.cpp:1052
msgid "Please insert a name for the new scheme:"
msgstr "ਨਵੀਂ ਸਕੀਮ ਲਈ ਇੱਕ ਨਾਂ ਦਿਓ ਜੀ:"
#: configuredialog.cpp:1058
msgid "TDEPowersave Configuration"
msgstr "ਕੇ-ਪਾਵਰਸੇਵ ਸੰਰਚਨਾ"
#: configuredialog.cpp:1066
msgid "Error: A scheme with this name already exist.\n"
msgstr "ਗਲਤੀ: ਇਸ ਨਾਂ ਨਾਲ ਇੱਕ ਸਕੀਮ ਪਹਿਲਾਂ ਹੀ ਮੌਜੂਦ ਹੈ।\n"
#: configuredialog.cpp:1096
msgid "Do you really want to delete the %1 scheme?"
msgstr "ਕੀ ਤੁਸੀਂ %1 ਸਕੀਮ ਹਟਾਉਣੀ ਚਾਹੁੰਦੇ ਹੋ?"
#: configuredialog.cpp:1098
msgid "Confirm delete scheme"
msgstr "ਸਕੀਮ ਹਟਾਉਣ ਪੁਸ਼ਟੀ"
#: configuredialog.cpp:1115
msgid "Could not delete the selected scheme."
msgstr "ਚੁਣੀ ਸਕੀਮ ਹਟਾਈ ਨਹੀਂ ਜਾ ਸਕੀ ਹੈ।"
#: configuredialog.cpp:1345
msgid ""
"Note: If you select this option, the computer will suspend or standby "
"if the current user is inactive for the defined time even if somebody is "
"logged in remotely to the X server.

This feature can also produce "
"problems with some programs, such as video players or cd burner. These "
"programs can be blacklisted by checking Enable scheme-specific blacklist</"
"b> and click Edit Blacklist.... If this does not help, report the "
"problem or deactivate autosuspend.

Really use this option?"
msgstr ""
"ਨੋਟ: ਜੇ ਤੁਸੀਂ ਇਹ ਚੋਣ ਕੀਤੀ ਤਾਂ ਕੰਪਿਊਟਰ ਸਸਪੈਂਡ ਜਾਂ ਸਟੈਂਡ-ਬਾਏ ਹੋ ਜਾਵੇ, ਜਦੋਂ ਵੀ ਮੌਜੂਦ ਯੂਜ਼ਰ "
"ਦਿੱਤੇ ਸਮੇਂ ਲਈ ਇਨ-ਐਕਟਿਵ ਹੋਵੇਗਾ, ਭਾਵੇਂ ਕਿ ਕੋਈ ਵੀ ਰਿਮੋਟ ਤੋਂ X ਸਰਵਰ ਉੱਤੇ ਲਾਗਇਨ ਹੋਵੇ।

ਇਹ "
"ਫੀਚਰ ਕੁਝ ਪਰੋਗਰਾਮਾਂ, ਜਿਵੇਂ ਕਿ ਵੀਡਿਓ ਪਲੇਅਰ ਅਤੇ CD- ਬਰਨਰ ਨਾਲ ਵੀ ਸਮੱਸਿਆਵਾਂ ਦੇ ਸਕਦਾ ਹੈ। ਇਹ "
"ਪਰੋਗਰਾਮਾਂ ਨੂੰ ਖਾਸ ਬਲੈਕ-ਲਿਸਟ ਸਕੀਮ ਯੋਗ ਦੀ ਚੋਣ ਅਤੇ ਬਲੈਕਲਿਸਟ ਸੋਧ... ਕਲਿੱਕ ਕਰਨ "
"ਨਾਲ ਬਲੈਕ-ਲਿਸਟ ਕੀਤਾ ਜਾ ਸਕਦਾ ਹੈ। ਜੇ ਇਹ ਮੱਦਦ ਨਾ ਕਰੇ ਤਾਂ ਸਮੱਸਿਆ ਦੀ ਰਿਪੋਰਟ ਦਿਓ ਜਾਂ ਆਟੋ-ਸਸਪੈਂਡ "
"ਡਿ-ਐਕਟਿਵ ਕਰੋ।

ਕੀ ਇਹ ਚੋਣ ਵਰਤਣੀ ਹੈ?"
#: configuredialog.cpp:1423 configuredialog.cpp:1553
msgid ""
"The blacklist of the selected scheme is empty. Import the general blacklist?"
msgstr "ਚੁਣੀ ਸਕੀਮ ਦੀ ਬਲੈਕਲਿਸਟ ਖਾਲੀ ਹੈ। ਕੀ ਆਮ ਬਲੈਕਲਿਸਟ ਅਯਾਤ ਕਰਨੀ ਹੈ?"
#: configuredialog.cpp:1425 configuredialog.cpp:1555
msgid "Do Not Import"
msgstr "ਆਯਾਤ ਨਾ ਕਰੋ"
#: configuredialog.cpp:1437
msgid "General Autosuspend Blacklist"
msgstr "ਆਮ ਆਟੋ-ਸਸਪੈਂਡ ਬਲੈਕਲਿਸਟ"
#: configuredialog.cpp:1567
msgid "General Autodimm Blacklist"
msgstr "ਆਮ ਆਟੋਡਿਮ ਬਲੈਕਲਿਸਟ"
#: configuredialog.cpp:1800 configuredialog.cpp:1843
msgid "Shutdown"
msgstr "ਬੰਦ ਕਰੋ"
#: configuredialog.cpp:1802 configuredialog.cpp:1846
msgid "Logout Dialog"
msgstr "ਲਾਗਆਉਟ ਡਾਈਲਾਗ"
#: configuredialog.cpp:1805 configuredialog.cpp:1849 tdepowersave.cpp:196
#: tdepowersave.cpp:2557
msgid "Hibernate"
msgstr "ਡਿਸਕ ਉੱਤੇ ਸਸਪੈਂਡ"
#: configuredialog.cpp:1808 configuredialog.cpp:1852 tdepowersave.cpp:198
#: tdepowersave.cpp:2560
#, fuzzy
msgid "Hybrid Suspend"
msgstr "RAM ਉੱਤੇ ਸਸਪੈਂਡ"
#: configuredialog.cpp:1811 configuredialog.cpp:1855 tdepowersave.cpp:194
#: tdepowersave.cpp:2563
msgid "Suspend"
msgstr "RAM ਉੱਤੇ ਸਸਪੈਂਡ"
#: configuredialog.cpp:1814 configuredialog.cpp:1858 tdepowersave.cpp:190
#: tdepowersave.cpp:2566
msgid "Freeze"
msgstr ""
#: configuredialog.cpp:1817 configuredialog.cpp:1861
msgid "CPU Powersave policy"
msgstr "CPU ਪਾਵਰ-ਸੇਵ ਪਾਲਸੀ"
#: configuredialog.cpp:1820 configuredialog.cpp:1864
msgid "CPU Dynamic policy"
msgstr "CPU ਡਾਇਨੈਮਿਕ ਪਾਲਸੀ"
#: configuredialog.cpp:1823 configuredialog.cpp:1867
msgid "CPU Performance policy"
msgstr "CPU ਕਾਰਗੁਜ਼ਾਰੀ ਪਾਲਸੀ"
#: configuredialog.cpp:1826 configuredialog.cpp:1870
msgid "Set Brightness to"
msgstr "ਚਮਕ ਸੈੱਟ ਕਰੋ"
#: countdowndialog.cpp:54 infodialog.cpp:76 infodialog.cpp:78 main.cpp:55
msgid "TDEPowersave"
msgstr "ਕੇ-ਪਾਵਰਸੇਵ"
#: countdowndialog.cpp:120 countdowndialog.cpp:175
msgid "%1 seconds"
msgstr "%1 ਸਕਿੰਟ"
#: detaileddialog.cpp:61
msgid "TDEPowersave Information Dialog"
msgstr "ਕੇ-ਪਾਵਰਸੇਵ ਜਾਣਕਾਰੀ ਡਾਈਲਾਗ"
#: detaileddialog.cpp:66
msgid "CPUs"
msgstr "CPU"
#: detaileddialog.cpp:73 detaileddialog.cpp:454
msgid "Battery state:"
msgstr "ਬੈਟਰੀ ਹਾਲਤ:"
#: detaileddialog.cpp:79
msgid "Total:"
msgstr "ਕੁੱਲ:"
#: detaileddialog.cpp:81 detaileddialog.cpp:83
#, c-format
msgid "Battery %1"
msgstr "ਬੈਟਰੀ %1"
#: detaileddialog.cpp:114
#, c-format
msgid "Processor %1"
msgstr "ਪ੍ਰੋਸੈਸਰ %1"
#: detaileddialog.cpp:230
msgid "not present"
msgstr "ਮੌਜੂਦ ਨਹੀਂ।"
#: detaileddialog.cpp:243
msgid "charged"
msgstr "ਚਾਰਜ ਹੋਈ"
#: detaileddialog.cpp:245
msgid "%1:%2 h until charged"
msgstr "%1:%2 h ਚਾਰਜ ਹੋਣ ਲਈ ਬਾਕੀ"
#: detaileddialog.cpp:248
msgid "%1:%2 h remaining"
msgstr "%1:%2 ਘੰ ਬਾਕੀ"
#: detaileddialog.cpp:253 detaileddialog.cpp:442 detaileddialog.cpp:469
msgid "unknown"
msgstr "ਅਣਜਾਣ"
#: detaileddialog.cpp:325 detaileddialog.cpp:368
msgid "%v MHz"
msgstr "%v MHz"
#: detaileddialog.cpp:330 detaileddialog.cpp:363 dummy.cpp:58
msgid "deactivated"
msgstr "ਡਿ-ਐਕਟੀਵੇਟ"
#: detailed_Dialog.ui:323 detaileddialog.cpp:391
#, no-c-format
msgid "plugged in"
msgstr "ਪਲੱਗ ਲੱਗਾ"
#: detaileddialog.cpp:395
msgid "unplugged"
msgstr "ਪਲੱਗ ਕੱਢਿਆ"
#: detaileddialog.cpp:413
msgid "Current Scheme: "
msgstr "ਮੌਜੂਦਾ ਸਕੀਮ: "
#: detaileddialog.cpp:430
msgid "Current CPU Frequency Policy:"
msgstr "ਮੌਜੂਦਾ CPU ਫਰੀਕਿਊਂਸੀ ਨੀਤੀ:"
#: configure_Dialog.ui:993 detaileddialog.cpp:436 tdepowersave.cpp:202
#, no-c-format
msgid "Dynamic"
msgstr "ਡਾਇਨੈਮਿਕ"
#: detaileddialog.cpp:457
msgid "Critical"
msgstr "ਨਾਜ਼ੁਕ"
#: detaileddialog.cpp:460
msgid "Low"
msgstr "ਘੱਟ"
#: detaileddialog.cpp:466
msgid "ok"
msgstr "ਠੀਕ ਹੈ"
#: detaileddialog.cpp:475 detaileddialog.cpp:478
msgid "Set brightness supported:"
msgstr "ਚਮਕ ਸਹਿਯੋਗ ਸੈੱਟ:"
#: detaileddialog.cpp:476
msgid "yes"
msgstr "ਹਾਂ"
#: detaileddialog.cpp:479
msgid "no"
msgstr "ਨਹੀਂ"
#: detaileddialog.cpp:482 detaileddialog.cpp:486
msgid "TDE hardware subsystem:"
msgstr ""
#: detaileddialog.cpp:483
#, fuzzy
msgid "active"
msgstr "ਐਕਟਿਵੇਟ"
#: detaileddialog.cpp:487
msgid "not available"
msgstr ""
#: dummy.cpp:36
msgid "If the current desktop user is inactive, dim the display to:"
msgstr "ਜੇ ਮੌਜੂਦਾ ਡੈਸਕਟਾਪ ਯੂਜ਼ਰ ਇਨ-ਐਕਟਿਵ ਹੋਇਆ ਡਿਸਪਲੇਅ ਡਿਮ ਕਰੋ:"
#: dummy.cpp:37
msgid "Enable dim display on inactivity"
msgstr "ਇਨ-ਐਕਟਿਵਟੀ ਉੱਤੇ ਡਿਸਪਲੇਅਰ ਡਿਮ ਯੋਗ"
#: dummy.cpp:38
msgid "Blacklist"
msgstr "ਬਲੈਕ-ਲਿਸਟ"
#: dummy.cpp:39
msgid ""
"Here you can add programs which should, if running, prevent the dimming of "
"the display."
msgstr "ਇੱਥੇ ਤੁਸੀਂ ਉਹ ਪਰੋਗਰਾਮ ਜੋੜ ਸਕਦੇ ਹੋ ਜੋ, ਜਦੋਂ ਚੱਲਦੇ ਹੋਣ ਤਾਂ ਡਿਸਪਲੇਅ ਡਿਮ ਨਾ ਹੋਵੇ।"
#: dummy.cpp:41
msgid "Would you like to import a predefined blacklist?"
msgstr "ਕੀ ਤੁਸੀਂ ਪ੍ਰੀ-ਡਿਫਾਇਨਡ ਬਲੈਕਲਿਸਟ ਲੈਣੀ ਚਾਹੁੰਦੇ ਹੋ?"
#: dummy.cpp:42
msgid "Disable CPUs/Cores"
msgstr "CPU/ਕੋਰ ਆਯੋਗ"
#: dummy.cpp:43
msgid "Max. running CPUs:"
msgstr "ਵੱਧ ਤੋਂ ਵੱਧ ਚੱਲਦੇ CPU:"
#: dummy.cpp:44
msgid "Max. running CPUs/Cores:"
msgstr "ਵੱਧ ਤੋਂ ਵੱਧ ਚੱਲਦੇ CPU/ਕੋਰ:"
#: dummy.cpp:45
msgid "Min. running CPUs:"
msgstr "ਘੱਟੋ-ਘੱਟ ਚੱਲਦੇ CPU:"
#: dummy.cpp:46
msgid "Min. running CPUs/Cores:"
msgstr "ਘੱਟੋ-ਘੱਟ ਚੱਲਦੇ CPU/ਕੋਰ:"
#: dummy.cpp:47
msgid "Enable to switch off CPUs/cores"
msgstr "CPU/ਕੋਰ ਬੰਦ ਕਰਨਾ ਯੋਗ"
#: dummy.cpp:48
msgid "You have a multiprocessor/multicore machine."
msgstr "ਤੁਹਾਡੇ ਕੋਲ ਇੱਕ ਮਲਟੀ-ਪ੍ਰੋਸੈਸਰ/ਮਲਟੀ-ਕੋਰ ਮਸ਼ੀਨ ਹੈ।"
#: dummy.cpp:49
msgid ""
"You can disable CPUs/cores to reduce power consumption and save battery "
"power."
msgstr "ਤੁਸੀਂ CPU/ਕੋਰ ਨੂੰ ਪਾਵਰ ਵਰਤੋਂ ਘਟਾਉਣ ਅਤੇ ਬੈਟਰੀ ਊਰਜਾ ਬਚਾਉਣ ਲਈ ਬੰਦ ਵੀ ਕਰ ਸਕਦੇ ਹੋ।"
#: dummy.cpp:50
msgid "Device"
msgstr "ਜੰਤਰ"
#: dummy.cpp:51
msgid "Devices"
msgstr "ਜੰਤਰ"
#: dummy.cpp:52
msgid "Device class"
msgstr "ਜੰਤਰ ਕਲਾਸ"
#: dummy.cpp:53
msgid "activate"
msgstr "ਐਕਟਿਵੇਟ"
#: dummy.cpp:54
msgid "Activate"
msgstr "ਐਕਟਿਵੇਟ"
#: dummy.cpp:55
msgid "deactivate"
msgstr "ਡਿ-ਐਕਟਿਵੇਟ"
#: dummy.cpp:56
msgid "Deactivate"
msgstr "ਡਿ-ਐਕਟਿਵੇਟ"
#: dummy.cpp:57
msgid "activated"
msgstr "ਐਕਟਿਵੇਟ ਕੀਤਾ"
#: dummy.cpp:59
msgid "do nothing"
msgstr "ਕੁਝ ਨਾ ਕਰੋ"
#: dummy.cpp:60
msgid "Deactivate following devices:"
msgstr "ਹੇਠ ਦਿੱਤੇ ਜੰਤਰ ਡਿ-ਐਕਟਿਵੇਟ:"
#: dummy.cpp:61
msgid "Activate following devices"
msgstr "ਹੇਠ ਦਿੱਤੇ ਜੰਤਰ ਐਕਟਿਵੇਟ"
#: dummy.cpp:62
msgid "Reactivate following devices"
msgstr "ਹੇਠ ਦਿੱਤੇ ਜੰਤਰ ਰੀ-ਐਕਟਿਵੇਟ"
#: dummy.cpp:63
msgid "Deactivate following device classes:"
msgstr "ਹੇਠ ਦਿੱਤੀਆਂ ਜੰਤਰ ਕਲਾਸਾਂ ਡਿ-ਐਕਟਿਵੇਟ:"
#: dummy.cpp:64
msgid "Activate following devices classes"
msgstr "ਹੇਠ ਦਿੱਤੀਆਂ ਜੰਤਰ ਕਲਾਸਾਂ ਐਕਟਿਵੇਟ"
#: dummy.cpp:65
msgid "Reactivate following device classes"
msgstr "ਹੇਠ ਦਿੱਤੀਆਂ ਜੰਤਰ ਕਲਾਸਾਂ ਰੀ-ਐਕਟਿਵੇਟ"
#: dummy.cpp:66
msgid "If the scheme switched all devices are again activated."
msgstr "ਜੇ ਸਕੀਮ ਨੇ ਸਭ ਜੰਤਰ ਬਦਲੇ ਹੋਣ ਤਾਂ ਮੁੜ ਐਕਟਿਵੇਟ ਕਰੋ।"
#: dummy.cpp:67
msgid "This is a experimental feature."
msgstr "ਇਹ ਤਜਰਬੇ ਅਧੀਨ ਫੀਚਰ ਹੈ।"
#: dummy.cpp:68
msgid "If you have problems with this feature, please report them."
msgstr "ਜੇ ਤੁਹਾਨੂੰ ਇਹ ਫੀਚਰ ਨਾਲ ਸਮੱਸਿਆ ਹੈ ਤਾਂ ਰਿਪੋਰਟ ਦਿਓ ਜੀ।"
#: dummy.cpp:69
msgid "Select one of the available devices and click on "
msgstr "ਇੱਕ ਉਪਲੱਬਧ ਜੰਤਰ ਚੁਣੋ ਅਤੇ ਕਲਿੱਕ ਕਰੋ "
#: dummy.cpp:70
msgid "Select one of the available device classes and click on "
msgstr "ਇੱਕ ਉਪਲੱਬਧ ਜੰਤਰ ਕਲਾਸਾਂ ਚੁਣੋ ਅਤੇ ਕਲਿੱਕ ਕਰੋ "
#: dummy.cpp:71
msgid "Select one or more of the available devices and click on "
msgstr "ਇੱਕ ਜਾਂ ਵੱਧ ਉਪਲੱਬਧ ਜੰਤਰ ਚੁਣੋ ਅਤੇ ਕਲਿੱਕ ਕਰੋ "
#: dummy.cpp:72
msgid "Select one or more of the available device classes and click on "
msgstr "ਇੱਕ ਜਾਂ ਵੱਧ ਉਪਲੱਬਧ ਜੰਤਰ ਕਲਾਸ ਚੁਣੋ ਅਤੇ ਕਲਿੱਕ ਕਰੋ "
#: dummy.cpp:73
msgid ""
"Please note: If you e.g. deactivate a network device you may lose your "
"internet connection."
msgstr ""
"ਧਿਆਨ ਰੱਖੋ ਜੀ: ਜੇ ਤੁਸੀਂ ਆਪਣੇ ਨੈੱਟਵਰਕ ਜੰਤਰ ਨੂੰ ਡਿ-ਐਕਟਿਵੇਟ ਕਰ ਦਿੱਤਾ ਤਾਂ ਤੁਹਾਡਾ ਇੰਟਰਨੈੱਟ ਕੁਨੈਕਸ਼ਨ ਟੁੱਟ "
"ਜਾਵੇਗਾ।"
#: dummy.cpp:75
msgid ""
"Note: If you select this option, the computer will suspend or standby "
"if the current user is inactive for the defined time.

This feature "
"can also produce problems with some programs, such as video players or cd "
"burner. These programs can be blacklisted by checking Enable scheme-"
"specific blacklist and click Edit Blacklist.... If this does not "
"help, report the problem or deactivate autosuspend.

Really use this "
"option?"
msgstr ""
"ਨੋਟ: ਜੇ ਤੁਸੀਂ ਇਹ ਚੋਣ ਕੀਤੀ ਤਾਂ ਕੰਪਿਊਟਰ ਸਸਪੈਂਡ ਜਾਂ ਸਟੈਂਡ-ਬਾਏ ਹੋ ਜਾਵੇ, ਜਦੋਂ ਵੀ ਮੌਜੂਦ ਯੂਜ਼ਰ "
"ਦਿੱਤੇ ਸਮੇਂ ਲਈ ਇਨ-ਐਕਟਿਵ ਹੋਵੇਗਾ।

ਇਹ ਫੀਚਰ ਕੁਝ ਪਰੋਗਰਾਮਾਂ, ਜਿਵੇਂ ਕਿ ਵੀਡਿਓ ਪਲੇਅਰ ਅਤੇ CD- "
"ਬਰਨਰ ਨਾਲ ਵੀ ਸਮੱਸਿਆਵਾਂ ਦੇ ਸਕਦਾ ਹੈ। ਇਹ ਪਰੋਗਰਾਮਾਂ ਨੂੰ ਖਾਸ ਬਲੈਕ-ਲਿਸਟ ਸਕੀਮ ਯੋਗ ਦੀ ਚੋਣ "
"ਅਤੇ ਬਲੈਕਲਿਸਟ ਸੋਧ... ਕਲਿੱਕ ਕਰਨ ਨਾ ਬਲੈਕ-ਲਿਸਟ ਕੀਤਾ ਜਾ ਸਕਦਾ ਹੈ। ਜੇ ਇਹ ਮੱਦਦ ਨਾ ਕਰੇ "
"ਤਾਂ ਸਮੱਸਿਆ ਦੀ ਰਿਪੋਰਟ ਦਿਓ ਜਾਂ ਆਟੋ-ਸਸਪੈਂਡ ਡਿ-ਐਕਟਿਵ ਕਰੋ।

ਕੀ ਇਹ ਚੋਣ ਵਰਤਣੀ ਹੈ?"
#: dummy.cpp:82
msgid "Try to use only one CPU/Core."
msgstr "ਕੇਵਲ ਇੱਕ CPU/ਕੋਰ ਵਰਤ ਕੇ ਕੋਸ਼ਿਸ਼ ਕਰੋ।"
#: dummy.cpp:83
msgid ""
"Reduce power consumption by try to use only one CPU/Core instead of "
"spreading the work over all/multiple CPUs."
msgstr ""
"ਪਾਵਰ ਖਪਤ ਨੂੰ ਸਭ/ਕਈ CPU ਉੱਤੇ ਕੰਮ ਵੰਡਣ ਦੀ ਬਜਾਏ ਇੱਕ ਹੀ CPU/ਕੋਰ ਦੀ ਵਰਤੋਂ ਕਰਕੇ ਘਟਾ ਸਕਦੇ ਹੋ।"
#: dummy.cpp:87
msgid "Could not load the global configuration."
msgstr "ਗਲੋਬਲ ਸੰਰਚਨਾ ਲੋਡ ਨਹੀਂ ਹੋ ਸਕੀ ਹੈ।"
#: dummy.cpp:88
msgid "Could not load the requested scheme configuration."
msgstr "ਮੰਗੀ ਸਕੀਮ ਸੰਰਚਨਾ ਲੋਡ ਨਹੀਂ ਹੋ ਸਕਦੀ ਹੈ।"
#: dummy.cpp:89
msgid "Configure the current scheme."
msgstr "ਮੌਜੂਦਾ ਸਕੀਮ ਸੰਰਚਨਾ ਹੈ।"
#: dummy.cpp:90
msgid "Try loading the default configuration."
msgstr "ਡਿਫਾਲਟ ਸੰਰਚਨਾ ਲੋਡ ਕੀਤੀ ਜਾ ਰਹੀ ਹੈ।"
#: dummy.cpp:91
msgid "Maybe the global configuration file is empty or missing."
msgstr "ਹੋ ਸਕਦਾ ਹੈ ਕਿ ਗਲੋਬਲ ਸੰਰਚਨਾ ਫਾਇਲ ਖਾਲੀ ਹੈ ਜਾਂ ਗੁੰਮ ਹੈ।"
#: dummy.cpp:94
msgid "Cannot connect to D-Bus. The D-Bus daemon may not be running."
msgstr "D-BUS ਨਾਲ ਕੁਨੈਕਟ ਨਹੀਂ ਹੋ ਸਕਦਾ। D-BUS ਡੈਮਨ ਚੱਲਦਾ ਨਹੀਂ ਜਾਪਦਾ।"
#: dummy.cpp:95
msgid ""
"Scheme switched to %1. \n"
" Deactivate following devices: %2"
msgstr ""
"ਸਕੀਮ %1 ਬਦਲੀ ਹੈ।\n"
" ਅੱਗੇ ਦਿੱਤੇ ਜੰਤਰ ਡਿ-ਐਕਟਿਵੇਟ: %2"
#: dummy.cpp:96
msgid ""
"Scheme switched to %1. \n"
" Activate following devices: %2"
msgstr ""
"%1 ਸਕੀਮ ਬਦਲੀ ਗਈ।\n"
" ਅੱਗੇ ਦਿੱਤੇ ਜੰਤਰ ਐਕਟਿਵੇਟ: %2"
#: dummy.cpp:97
msgid "Report ..."
msgstr "ਰਿਪੋਰਟ..."
#: dummy.cpp:98
#, fuzzy
msgid "Suspend mode is not supported on your machine."
msgstr "ਤੁਹਾਡੀ ਮਸ਼ੀਨ RAM ਉੱਤੇ ਸਸਪੈਂਡ ਵਾਸਤੇ ਸਹਿਯੋਗੀ ਨਹੀਂ ਹੈ।"
#: dummy.cpp:99
msgid "Additionally, please mail the output of %1 to %2 . Thanks!"
msgstr "ਇਸ ਤੋਂ ਬਿਨਾਂ %1 ਦੀ ਆਉਟਪੁੱਟ %2 ਨੂੰ ਮੇਲ ਕਰ ਦਿਓ। ਧੰਨਵਾਦ!"
#: dummy.cpp:100
msgid "Power consumption"
msgstr "ਪਾਵਰ ਖਰਚ"
#: dummy.cpp:103
msgid "TDEScreensaver not found."
msgstr "ਕੇ-ਸਕਰੀਨਸੇਵਰ ਨਹੀਂ ਮਿਲਿਆ ਹੈ।"
#: dummy.cpp:104
msgid "Try locking with XScreensaver or xlock."
msgstr "XScreensaver ਜਾਂ xlock ਨਾਲ ਲਾਕ ਕਰਨ ਦੀ ਕੋਸ਼ਸ਼ ਹੈ।"
#: dummy.cpp:105
msgid "XScreensaver not found."
msgstr "XScreensaver ਨਹੀਂ ਮਿਲਿਆ ਹੈ।"
#: dummy.cpp:106
msgid "Try locking the screen with xlock."
msgstr "xlock ਨਾਲ ਸਕਰੀਨ ਲਾਕ ਕਰਨ ਦੀ ਕੋਸ਼ਸ਼ ਹੈ।"
#: dummy.cpp:107
msgid ""
"XScreensaver and xlock not found. It is not possible to lock the screen. "
"Check your installation."
msgstr ""
"X-ਸਕਰੀਨ-ਸੇਵਰ ਅਤੇ xlock ਨਹੀਂ ਲੱਭੇ। ਸਕਰੀਨ ਨੂੰ ਲਾਕ ਕਰਨਾ ਸੰਭਵ ਨਹੀਂ ਹੈ। ਆਪਣੀ ਇੰਸਟਾਲੇਸ਼ਨ ਦੀ ਜਾਂਚ "
"ਕਰੋ।"
#: dummy.cpp:111
msgid "D-Bus daemon:"
msgstr "D-Bus ਡੈਮਨ:"
#: dummy.cpp:112
msgid "ConsoleKit daemon:"
msgstr "ConsoleKit ਡੈਮਨ:"
#: dummy.cpp:113
msgid "Autosuspend activated:"
msgstr "ਆਟੋ-ਸਸਪੈਂਡ ਐਕਟਿਵੇਟਡ:"
#: dummy.cpp:114
msgid "Autodimm activated:"
msgstr "ਆਟੋ-ਡਿਮ ਐਕਟਿਵੇਟਡ:"
#: dummy.cpp:115
msgid "enabled"
msgstr "ਚਾਲੂ"
#: dummy.cpp:116
msgid "Session active:"
msgstr "ਐਕਟਿਵ ਸ਼ੈਸ਼ਨ:"
#: dummy.cpp:119
msgid "The display get dimmed down to %1% in: "
msgstr "ਡਿਸਪਲੇਅ %1% ਲਈ ਡਿਮ ਹੋ ਜਾਵੇ, ਸਮੇਂ ਵਿੱਚ: "
#: dummy.cpp:122
msgid "Could not call %1. The current desktop session is not active."
msgstr "%1 ਨੂੰ ਕਾਲ ਨਹੀਂ ਕੀਤਾ ਜਾ ਸਕਿਆ। ਮੌਜੂਦਾ ਡੈਸਕਟਾਪ ਸ਼ੈਸ਼ਨ ਐਕਟਿਵ ਨਹੀਂ ਹੈ।"
#: dummy.cpp:123
msgid "Could not set %1. The current desktop session is not active."
msgstr "%1 ਨੂੰ ਸੈੱਟ ਨਹੀਂ ਕੀਤਾ ਜਾ ਸਕਿਆ। ਮੌਜੂਦਾ ਡੈਸਕਟਾਪ ਸ਼ੈਸ਼ਨ ਐਕਟਿਵ ਨਹੀਂ ਹੈ।"
#: dummy.cpp:124
msgid "Stopped %1. The current desktop session is now inactive."
msgstr "%1 ਰੋਕਿਆ। ਮੌਜੂਦਾ ਡੈਸਕਟਾਪ ਸ਼ੈਸ਼ਨ ਹੁਣ ਇਨ-ਐਕਟਿਵ ਹੈ।"
#: dummy.cpp:125
msgid "Restarted %1. The current desktop session is now active again."
msgstr "%1 ਮੁੜ-ਚਾਲੂ ਕੀਤਾ। ਮੌਜੂਦਾ ਡੈਸਕਟਾਪ ਸ਼ੈਸ਼ਨ ਹੁਣ ਮੁੜ ਐਕਟਿਵ ਹੈ।"
#: inactivity.cpp:328
msgid ""
"Could not start 'pidof'. Could not autosuspend the machine.\n"
"Please check your installation."
msgstr ""
"'pidof' ਸ਼ੁਰੂ ਨਹੀਂ ਕੀਤਾ ਜਾ ਸਕਿਆ। ਮਸ਼ੀਨ ਆਟੋ ਸਸਪੈਂਡ ਨਹੀਂ ਹੋ ਸਕੀ।\n"
"ਆਪਣੀ ਇੰਸਟਾਲੇਸ਼ਨ ਚੈੱਕ ਕਰੋ ਜੀ।"
#: logviewer.cpp:44
#, c-format
msgid "TDEPowersave Logfile Viewer: %1"
msgstr "ਕੇ-ਪਾਵਰਸੇਵ ਲਾਗ ਫਾਇਲ ਦਰਸ਼ਕ: %1"
#: logviewer.cpp:89
msgid "File already exist. Overwrite the file?"
msgstr "ਫਾਇਲ ਪਹਿਲਾਂ ਹੀ ਮੌਜੂਦ ਹੈ। ਕੀ ਫਾਇਲ ਉੱਤੇ ਲਿਖਣਾ?"
#: logviewer.cpp:90 logviewer.cpp:97
msgid "Error while save logfile"
msgstr "ਲਾਗ-ਫਾਇਲ ਸੰਭਾਲਣ ਦੌਰਾਨ ਗਲਤੀ"
#: logviewer.cpp:95
msgid "File already exist."
msgstr "ਫਾਇਲ ਪਹਿਲਾਂ ਹੀ ਮੌਜੂਦ ਹੈ"
#: logviewer.cpp:98
msgid "Try other filename ..."
msgstr "ਹੋਰ ਫਾਇਲ-ਨਾਂ ਨਾਲ ਕੋਸ਼ਿਸ਼..."
#: main.cpp:43
#, fuzzy
msgid "TDE Frontend for Power Management, Battery Monitoring and Suspend"
msgstr "ਊਰਜਾ ਪਰਬੰਧ, ਬੈਟਰੀ ਮਾਨੀਟਰਿੰਗ ਅਤੇ ਸਸਪੈਂਡ ਲਈ KDE ਫਰੰਟ-ਐਂਡ"
#: main.cpp:45
msgid "Force a new check for ACPI support"
msgstr "ACPI ਸਹਿਯੋਗ ਲਈ ਨਵੀਂ ਜਾਂਚ ਲਈ ਮਜ਼ਬੂਰ ਕਰੋ"
#: main.cpp:46
msgid "Trace function entry and leave points for debug\n"
msgstr "ਫੰਕਸ਼ਨ ਐਂਟਰੀ ਟਰੇਸ ਕਰੋ ਅਤੇ ਪੁਆਇੰਟ ਡੀਬੱਗ ਲਈ ਛੱਡ ਦਿਓ\n"
#: main.cpp:56
msgid ""
"(c) 2004-2006, Danny Kukawka\n"
"(c) 2004 Thomas Renninger"
msgstr ""
#: main.cpp:59
msgid "Current maintainer"
msgstr "ਮੌਜੂਦਾ ਪਰਬੰਧਕ"
#: main.cpp:62
msgid "Powersave developer and for D-Bus integration"
msgstr "ਪਾਵਰਸੇਵ ਡਿਵੈਲਪਰ ਅਤੇ D-BUS ਐਂਟੀਗਰੇਟਰ"
#: main.cpp:64
msgid "Powersave developer and tester"
msgstr "ਪਾਵਰਸੇਵ ਡਿਵੈਲਪਰ ਅਤੇ ਟੈਸਟਰ"
#: main.cpp:66
msgid "Added basic detailed dialog"
msgstr "ਮੁੱਖ ਵੇਰਵਾ ਡਾਈਲਾਗ ਜੋੜਿਆ"
#: main.cpp:67
msgid "Packaging Debian and Ubuntu"
msgstr "ਡੈਬੀਅਨ ਅਤੇ ਊਬੰਤੂ ਪੈਕੇਜ"
#: suspenddialog.cpp:74
msgid "Preparing Suspend..."
msgstr "ਸਸਪੈਂਡ ਲਈ ਤਿਆਰ ਕੀਤਾ ਜਾ ਰਿਹਾ ਹੈ..."
#: tdepowersave.cpp:120
msgid "Execute configured power button action"
msgstr ""
#: tdepowersave.cpp:122
msgid "Suspend configured power button action"
msgstr ""
#: tdepowersave.cpp:124
msgid "Hibernate configured power button action"
msgstr ""
#: tdepowersave.cpp:177
msgid "Configure TDEPowersave..."
msgstr "ਕੇ-ਪਾਵਰਸੇਵ ਸੰਰਚਨਾ..."
#: configure_Dialog.ui:1948 tdepowersave.cpp:180
#, no-c-format
msgid "Configure Notifications..."
msgstr "ਨੋਟੀਫਿਕੇਸ਼ਨ ਸੰਰਚਨਾ..."
#: tdepowersave.cpp:184
msgid "Start YaST2 Power Management Module..."
msgstr "YaST2 ਊਰਜਾ ਪਰਬੰਧਨ ਮੋਡੀਊਲ ਸ਼ੁਰੂ..."
#: tdepowersave.cpp:192 tdepowersave.cpp:2569
msgid "Standby"
msgstr "ਸਟੈਂਡਬਾਏ"
#: tdepowersave.cpp:200 tdepowersave.cpp:207
msgid "Set CPU Frequency Policy"
msgstr "CPU ਫਰੀਕਿਊਂਸੀ ਪਾਲਸੀ"
#: tdepowersave.cpp:214 tdepowersave.cpp:215
msgid "Set Active Scheme"
msgstr "ਐਕਟਿਵ ਸਕੀਮ ਸੈੱਟ ਕਰੋ"
#: tdepowersave.cpp:221
msgid "Disable Actions on Inactivity"
msgstr "ਇਨ-ਐਕਟਿਵੇਟੀ ਉੱਤੇ ਕਾਰਵਾਈਆਂ ਆਯੋਗ"
#: tdepowersave.cpp:230
msgid "&TDEPowersave Handbook"
msgstr "ਕੇ-ਪਾਵਰਸੇਵ ਹੈਂਡ-ਬੁੱਕ(&K)"
#: tdepowersave.cpp:233
msgid "&Report a bug ..."
msgstr "ਬੱਗ ਜਾਣਕਾਰੀ ਦਿਓ(&R)..."
#: tdepowersave.cpp:235
msgid "&About TDEPowersave"
msgstr "ਕੇ-ਪਾਵਰਸੇਵ ਬਾਰੇ(&A)"
#: tdepowersave.cpp:291 tdepowersave.cpp:669 tdepowersave.cpp:677
#: tdepowersave.cpp:724 tdepowersave.cpp:731 tdepowersave.cpp:780
#: tdepowersave.cpp:787 tdepowersave.cpp:836 tdepowersave.cpp:843
#: tdepowersave.cpp:892 tdepowersave.cpp:899 tdepowersave.cpp:947
#: tdepowersave.cpp:954 tdepowersave.cpp:1346 tdepowersave.cpp:1467
#: tdepowersave.cpp:1496 tdepowersave.cpp:2459
msgid "WARNING"
msgstr "ਸਾਵਧਾਨ"
#: tdepowersave.cpp:291
msgid "Cannot find any schemes."
msgstr "ਕੋਈ ਸਕੀਮ ਨਹੀਂ ਲੱਭੀ ਹੈ।"
#: tdepowersave.cpp:474
msgid "No information about battery and AC status available"
msgstr "ਬੈਟਰੀ ਅਤੇ AC ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ।"
#: tdepowersave.cpp:477
msgid "Plugged in -- fully charged"
msgstr "ਪਲੱਗ ਲੱਗਾ -- ਪੂਰਾ ਚਾਰਜ"
#: tdepowersave.cpp:481
msgid "Plugged in"
msgstr "ਪਲੱਗ ਲੱਗਾ"
#: tdepowersave.cpp:485
msgid "Plugged in -- %1% charged (%2:%3 h until full charged)"
msgstr "ਪਲੱਗ ਲੱਗਾ -- %1% ਚਾਰਜ (%2:%3 ਘੰਟੇ ਪੂਰਾ ਚਾਰਜ ਹੋਣ ਲਈ ਬਾਕੀ)"
#: tdepowersave.cpp:488
msgid "Plugged in -- %1% charged (%2:%3 remaining hours)"
msgstr "ਪਲੱਗ ਲੱਗਾ -- %1% ਚਾਰਜ (%2:%3 ਬਾਕੀ ਘੰਟੇ)"
#: tdepowersave.cpp:492 tdepowersave.cpp:496
msgid "Plugged in -- %1% charged"
msgstr "ਪਲੱਗ ਲੱਗਾ -- %1% ਚਾਰਜ"
#: tdepowersave.cpp:495
msgid "Plugged in -- no battery"
msgstr "ਪਲੱਗ ਲੱਗਾ -- ਕੋਈ ਬੈਟਰੀ ਨਹੀਂ"
#: tdepowersave.cpp:501
msgid "Running on batteries -- %1% charged (%2:%3 hours remaining)"
msgstr "ਬੈਟਰੀ ਉੱਤੇ ਚੱਲ ਰਿਹਾ ਹੈ -- %1% ਚਾਰਜ (%2:%3 ਘੰਟੇ ਬਾਕੀ)"
#: tdepowersave.cpp:505
msgid "Running on batteries -- %1% charged"
msgstr "ਬੈਟਰੀ ਉੱਤੇ ਚੱਲ ਰਿਹਾ ਹੈ -- %1% ਚਾਰਜ"
#: tdepowersave.cpp:512
msgid " -- battery is charging"
msgstr " -- ਬੈਟਰੀ ਚਾਰਜ ਹੋ ਰਹੀ ਹੈ"
#: tdepowersave.cpp:670 tdepowersave.cpp:678
msgid "Could not start YaST Power Management Module. Check if it is installed."
msgstr "YaST ਊਰਜਾ ਪਰਬੰਧ ਮੋਡੀਊਲ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ। ਜਾਂਚ ਕਰੋ ਕਿ ਇਹ ਇੰਸਟਾਲ ਹੈ।"
#: tdepowersave.cpp:724
msgid "Hibernation failed"
msgstr "ਡਿਸਕ ਉੱਤੇ ਸਸਪੈਂਡ ਫੇਲ੍ਹ ਹੋਇਆ"
#: tdepowersave.cpp:732
msgid "Hibernation disabled by administrator."
msgstr "ਪਰਸ਼ਾਸ਼ਕ ਨੇ ਡਿਸਕ ਲਈ ਸਸਪੈਂਡ ਨੂੰ ਆਯੋਗ ਕੀਤਾ ਹੈ।"
#: tdepowersave.cpp:780
#, fuzzy
msgid "Hybrid Suspend failed"
msgstr "ਰੈਮ ਵਿੱਚ ਸਸਪੈਂਡ ਫੇਲ੍ਹ ਹੋਇਆ"
#: tdepowersave.cpp:788
#, fuzzy
msgid "Hybrid Suspend disabled by administrator."
msgstr "ਪਰਸ਼ਾਸ਼ਕ ਨੇ ਰੈਮ (RAM) ਲਈ ਸਸਪੈਂਡ ਆਯੋਗ ਕੀਤਾ ਹੈ।"
#: tdepowersave.cpp:836
#, fuzzy
msgid "Suspend mode failed"
msgstr "ਰੈਮ ਵਿੱਚ ਸਸਪੈਂਡ ਫੇਲ੍ਹ ਹੋਇਆ"
#: tdepowersave.cpp:844
#, fuzzy
msgid "Suspend mode disabled by administrator."
msgstr "ਪਰਸ਼ਾਸ਼ਕ ਨੇ ਰੈਮ (RAM) ਲਈ ਸਸਪੈਂਡ ਆਯੋਗ ਕੀਤਾ ਹੈ।"
#: tdepowersave.cpp:892
msgid "Freeze failed"
msgstr ""
#: tdepowersave.cpp:899
#, fuzzy
msgid "Freeze disabled by administrator."
msgstr "ਪਰਸ਼ਾਸ਼ਕ ਨੇ ਰੈਮ (RAM) ਲਈ ਸਸਪੈਂਡ ਆਯੋਗ ਕੀਤਾ ਹੈ।"
#: tdepowersave.cpp:947
msgid "Standby failed"
msgstr "ਸਟੈਂਡਬਾਏ ਫੇਲ੍ਹ"
#: tdepowersave.cpp:954
msgid "Standby disabled by administrator."
msgstr "ਪਰਸ਼ਾਸ਼ਕ ਨੇ ਸਟੈਂਡਬਾਏ ਨੂੰ ਆਯੋਗ ਕੀਤਾ ਹੈ।"
#: tdepowersave.cpp:1028
msgid "Inactivity detected."
msgstr "ਇਨ-ਐਕਟਿਵਟੀ ਮਿਲੀ।"
#: tdepowersave.cpp:1029
msgid "To stop the %1 press the 'Cancel' button before the countdown expires."
msgstr "%1 ਰੋਕਣ ਲਈ, ਉਲਟੀ ਗਿਣਤੀ ਖਤਮ ਹੋਣ ਤੋਂ ਪਹਿਲਾਂ 'ਰੱਦ ਕਰੋ' ਬਟਨ ਦੱਬੋ।"
#: configure_Dialog.ui:556 tdepowersave.cpp:1030
#, no-c-format
msgid "Autosuspend"
msgstr "ਆਟੋ-ਸਸਪੈਂਡ"
#: tdepowersave.cpp:1031
msgid "The computer autosuspend in: "
msgstr "ਕੰਪਿਊਟਰ ਆਟੋ-ਸਸਪੈਂਡ ਹੋਵੇ: "
#: tdepowersave.cpp:1064
msgid "System is going into suspend mode now"
msgstr "ਸਿਸਟਮ ਹੁਣ ਸਸਪੈਂਡ ਮੋਡ 'ਚ ਜਾ ਰਿਹਾ ਹੈ।"
#: tdepowersave.cpp:1259
msgid "Could not call DCOP interface to umount external media."
msgstr "ਬਾਹਰੀ ਮੀਡਿਆ ਨੂੰ ਅਣ-ਮਾਊਂਟ ਕਰਨ ਲਈ DCOP ਇੰਟਰਫੇਸ ਕਾਲ ਨਹੀਂ ਕੀਤਾ ਜਾ ਸਕਿਆ।"
#: tdepowersave.cpp:1264
msgid ""
"Could not umount external media before suspend/standby. \n"
" (Reason: %1)\n"
" \n"
" Would you like to continue suspend/standby anyway? \n"
"(Warning: Continue suspend can cause data loss!)"
msgstr ""
"ਬਾਹਰੀ ਮੀਡਿਆ ਸਸਪੈਂਡ/ਸਟੈਂਡਬਾਏ ਤੋਂ ਅਣ-ਮਾਊਂਟ ਨਹੀਂ ਕੀਤਾ ਜਾ ਸਕਿਆ।\n"
" (ਕਾਰਨ: %1)\n"
" \n"
" ਕੀ ਤੁਸੀਂ ਹਾਲੇ ਵੀ ਸਸਪੈਂਡ/ਸਟੈਂਡਬਾਏ ਕਰਨਾ ਚਾਹੁੰਦੇ ਹੋ?\n"
" (ਸਾਵਧਾਨ: ਸਸਪੈਂਡ ਕਰਨ ਨਾਲ ਡਾਟਾ ਖਰਾਬ ਹੋਣ ਦਾ ਖਤਰਾ ਹੈ!)"
#: tdepowersave.cpp:1272
#, c-format
msgid "Error while prepare %1"
msgstr "%1 ਤਿਆਰੀ ਦੌਰਾਨ ਗਲਤੀ"
#: tdepowersave.cpp:1273
msgid "Suspend anyway"
msgstr "ਕਿਵੇਂ ਵੀ ਸਸਪੈਂਡ"
#: tdepowersave.cpp:1273
msgid "Cancel suspend"
msgstr "ਸਸਪੈਂਡ ਰੱਦ ਕਰੋ"
#: tdepowersave.cpp:1347
msgid ""
"Could not lock the screen. There may be a problem with the selected \n"
"lock method or something else."
msgstr ""
"ਸਕਰੀਨ ਲਾਕ ਨਹੀਂ ਹੋ ਸਕੀ ਹੈ। ਚੁਣੇ ਲਾਕ ਢੰਗ ਨਾਲ ਸਮੱਸਿਆ ਹੋ ਸਕਦੀ ਹੈ\n"
"ਜਾਂ ਕੁਝ ਹੋਰ ਸਕਦਾ ਹੈ।"
#: tdepowersave.cpp:1369
msgid "The Lid was closed."
msgstr "Lid ਬੰਦ ਸੀ।"
#: tdepowersave.cpp:1381
msgid "The Lid was opened."
msgstr "Lid ਖੁੱਲ੍ਹੀ ਸੀ।"
#: tdepowersave.cpp:1449
#, fuzzy
msgid "Start tdepowersave automatically when you log in?"
msgstr "ਕੀ ਕੇ-ਪਾਵਰਸੇਵ ਤੁਹਾਡੇ ਲਾਗਇਨ ਕਰਨ 'ਤੇ ਆਟੋਮੈਟਿਕ ਹੀ ਚਾਲੂ ਹੋ ਜਾਵੇ?"
#: tdepowersave.cpp:1450
msgid "Question"
msgstr "ਸਵਾਲ"
#: tdepowersave.cpp:1451
msgid "Start Automatically"
msgstr "ਆਟੋਮੈਟਿਕ ਚਾਲੂ ਕਰੋ"
#: tdepowersave.cpp:1451
msgid "Do Not Start"
msgstr "ਨਾ ਸ਼ੁਰੂ ਕਰੋ"
#: tdepowersave.cpp:1468
msgid "CPU Freq Policy %1 could not be set."
msgstr "CPU ਫਰੀਕਿ ਪਾਲਸੀ %1 ਨੂੰ ਸੈਟ ਨਹੀਂ ਕੀਤਾ ਜਾ ਸਕਿਆ।"
#: tdepowersave.cpp:1497
msgid "Scheme %1 could not be activated."
msgstr "ਸਕੀਮ %1 ਐਕਟਿਵੇਟ ਨਹੀਂ ਕੀਤੀ ਜਾ ਸਕੀ।"
#: tdepowersave.cpp:2119
msgid ""
"Battery state changed to WARNING -- remaining time: %1 hours and %2 minutes."
msgstr "ਬੈਟਰੀ ਹਾਲਤ ਲਈ *ਸਾਵਧਾਨ* ਹੋਈ -- ਬਾਕੀ ਸਮਾਂ: %1 ਘੰਟੇ ਅਤੇ %2 ਮਿੰਟ"
#: tdepowersave.cpp:2128
msgid ""
"Battery state changed to LOW -- remaining time: %1 hours and %2 minutes."
msgstr "ਬੈਟਰੀ ਹਾਲਤ *ਘੱਟ* ਹੋਈ -- ਬਾਕੀ ਸਮਾਂ: %1 ਘੰਟੇ ਅਤੇ %2 ਮਿੰਟ"
#: tdepowersave.cpp:2139
msgid ""
"Battery state changed to CRITICAL -- remaining time: %1 hours and %2 "
"minutes.\n"
"Shut down your system or plug in the power cable immediately. Otherwise the "
"machine\n"
"will go shutdown in 30 seconds"
msgstr ""
"ਬੈਟਰੀ ਹਾਲਤ *ਨਾਜ਼ੁਕ* ਹੋਈ -- ਬਾਕੀ ਸਮਾਂ: %1 ਘੰਟੇ ਅਤੇ %2 ਮਿੰਟ\n"
"ਆਪਣੇ ਕੰਪਿਊਟਰ ਨੂੰ ਬੰਦ ਕਰੋ ਜਾਂ ਹੁਣ ਪਲੱਗ ਲਗਾਓ। ਨਹੀਂ ਤਾਂ ਮਸ਼ੀਨ\n"
"30 ਸਕਿੰਟਾਂ 'ਚ ਬੰਦ ਹੋ ਜਾਵੇਗੀ।"
#: tdepowersave.cpp:2150
msgid ""
"Battery state changed to CRITICAL -- remaining time: %1 hours and %2 "
"minutes.\n"
"Shut down your system or plug in the power cable immediately."
msgstr ""
"ਬੈਟਰੀ ਹਾਲਤ *ਨਾਜ਼ੁਕ* ਹੋਈ -- ਬਾਕੀ ਸਮਾਂ: %1 ਘੰਟੇ ਅਤੇ %2 ਮਿੰਟ\n"
"ਆਪਣੇ ਕੰਪਿਊਟਰ ਨੂੰ ਬੰਦ ਕਰੋ ਜਾਂ ਹੁਣ ਪਲੱਗ ਲਗਾਓ।"
#: tdepowersave.cpp:2292
msgid "AC adapter plugged in"
msgstr "AC ਅਡੈਪਟਰ ਪਲੱਗ ਲਾਇਆ"
#: tdepowersave.cpp:2294
msgid "AC adapter unplugged"
msgstr "AC ਅਡੈਪਟਰ ਪਲੱਗ ਕੱਢਿਆ"
#: tdepowersave.cpp:2333
#, c-format
msgid "Switched to scheme: %1"
msgstr "ਸਕੀਮ ਲਈ ਬਦਲੋ: %1"
#: tdepowersave.cpp:2350 tdepowersave.cpp:2355 tdepowersave.cpp:2360
#: tdepowersave.cpp:2365 tdepowersave.cpp:2370
msgid "System is going into %1 now."
msgstr "ਸਿਸਟਮ ਹੁਣ %1 ਹੋ ਰਿਹਾ ਹੈ।"
#: tdepowersave.cpp:2351 tdepowersave.cpp:2421
#, fuzzy
msgid "hibernation"
msgstr "ਡਿਸਕ ਉੱਤੇ ਸਸਪੈਂਡ"
#: tdepowersave.cpp:2356 tdepowersave.cpp:2426
msgid "hybrid suspension"
msgstr ""
#: tdepowersave.cpp:2361 tdepowersave.cpp:2431
msgid "sleep"
msgstr ""
#: tdepowersave.cpp:2366 tdepowersave.cpp:2436
msgid "freeze"
msgstr ""
#: tdepowersave.cpp:2371 tdepowersave.cpp:2441
#, fuzzy
msgid "standby"
msgstr "ਸਟੈਂਡਬਾਏ"
#: tdepowersave.cpp:2420 tdepowersave.cpp:2425 tdepowersave.cpp:2430
#: tdepowersave.cpp:2435 tdepowersave.cpp:2440
#, c-format
msgid "System is resumed from %1."
msgstr "ਸਿਸਟਮ %1 ਤੋਂ ਰੀ-ਜਿਊਮ ਕੀਤਾ ਗਿਆ।"
#: tdepowersave.cpp:2460
msgid "Could not remount (all) external storage media."
msgstr "(ਸਭ) ਬਾਹਰੀ ਸਟਰੋਜ਼ ਮੀਡਿਆ ਰੀ-ਮਾਊਂਟ ਨਹੀਂ ਕੀਤੇ ਜਾ ਸਕੇ।"
#: tdepowersave.cpp:2468
msgid "An unknown error occurred while %1. The errorcode is: '%2'"
msgstr "%1 ਦੌਰਾਨ ਇੱਕ ਅਣਜਾਣੀ ਗਲਤੀ ਆਈ ਹੈ। ਗਲਤੀ-ਕੋਡ: '%2'"
# power-off message
#: tdepowersave.cpp:2473
msgid "Do you want to have a look at the log file?"
msgstr "ਕੀ ਤੁਸੀਂ ਲਾਗ ਫਾਇਲ ਵੇਖਣੀ ਚਾਹੁੰਦੇ ਹੋ?"
#: tdepowersave.cpp:2474 tdepowersave.cpp:2508
#, c-format
msgid "Error while %1"
msgstr "%1 ਦੌਰਾਨ ਗਲਤੀ"
#: blacklistedit_Dialog.ui:16
#, no-c-format
msgid "Autosuspend Blacklist Edit"
msgstr "ਆਟੋ-ਸਸਪੈਂਡ ਬਲੈਕਲਿਸਟ ਸੋਧ"
#: configure_Dialog.ui:24
#, no-c-format
msgid "TDEPowersave Settings"
msgstr "ਕੇ-ਪਾਵਰਸੇਵ ਸੈਟਿੰਗ"
#: configure_Dialog.ui:147
#, no-c-format
msgid "Scheme Settings"
msgstr "ਸਕੀਮ ਸੈਟਿੰਗ"
#: configure_Dialog.ui:185
#, no-c-format
msgid "Screen Saver and DPMS"
msgstr "ਸਕਰੀਨ ਸੇਵਰ ਅਤੇ DPMS"
#: configure_Dialog.ui:199
#, no-c-format
msgid "Enable specific display power management"
msgstr "ਖਾਸ ਡਿਸਪਲੇਅ ਪਾਵਰ ਪਰਬੰਧ ਯੋਗ"
#: configure_Dialog.ui:210
#, no-c-format
msgid "Standby after:"
msgstr "ਸਟੈਂਡਬਾਏ ਬਾਅਦ:"
#: configure_Dialog.ui:241
#, no-c-format
msgid "Only blank the screen"
msgstr "ਸਿਰਫ਼ ਖਾਲੀ ਸਕਰੀਨ ਹੀ"
#: configure_Dialog.ui:252
#, no-c-format
msgid "Disable screen saver"
msgstr "ਸਕਰੀਨ ਸੇਵਰ ਅਯੋਗ"
#: configure_Dialog.ui:260
#, no-c-format
msgid "Enable specific screensaver settings"
msgstr "ਖਾਸ ਸਕਰੀਨ-ਸੇਵਰ ਸੈਟਿੰਗ ਯੋਗ"
#: configure_Dialog.ui:271
#, no-c-format
msgid "Suspend after:"
msgstr "ਸਸਪੈਂਡ ਬਾਅਦ:"
#: configure_Dialog.ui:302
#, no-c-format
msgid "Power off after:"
msgstr "ਬੰਦ ਕਰੋ ਬਾਅਦ:"
#: configure_Dialog.ui:316
#, no-c-format
msgid "Disable display power management"
msgstr "ਡਿਸਪਲੇਅ ਪਾਵਰ ਪਰਬੰਧ ਅਯੋਗ"
#: configure_Dialog.ui:327 configure_Dialog.ui:344 configure_Dialog.ui:361
#: configure_Dialog.ui:666 configure_Dialog.ui:960
#, no-c-format
msgid " min"
msgstr " ਮਿੰਟ"
#: configure_Dialog.ui:380
#, no-c-format
msgid "Brightness"
msgstr "ਚਮਕ"
#: configure_Dialog.ui:394
#, no-c-format
msgid "Settings"
msgstr "ਸੈਟਿੰਗ"
#: configure_Dialog.ui:425
#, no-c-format
msgid "Reset"
msgstr "ਮੁੜ-ਸੈੱਟ"
#: configure_Dialog.ui:523
#, no-c-format
msgid "Enable scheme specific Brightness settings"
msgstr "ਖਾਸ ਚਮਕ ਸੈਟਿੰਗ ਸਕੀਮ ਯੋਗ ਕਰੋ"
#: configure_Dialog.ui:567
#, no-c-format
msgid "Enable autosuspend"
msgstr "ਆਟੋ-ਸਸਪੈਂਡ ਯੋਗ"
#: configure_Dialog.ui:622 configure_Dialog.ui:796
#, no-c-format
msgid "Enable scheme-specific blacklist"
msgstr "ਖਾਸ-ਸਕੀਮ ਬਲੈਕ-ਲਿਸਟ ਯੋਗ"
#: configure_Dialog.ui:641 configure_Dialog.ui:871
#, no-c-format
msgid "after:"
msgstr "ਬਾਅਦ:"
#: configure_Dialog.ui:683 configure_Dialog.ui:807
#, no-c-format
msgid "Edit Blacklist..."
msgstr "ਬਲੈਕ-ਲਿਸਟ ਸੋਧ..."
#: configure_Dialog.ui:736 configure_Dialog.ui:832
#, no-c-format
msgid "If the current desktop user is inactive the computer will:"
msgstr "ਜੇ ਮੌਜੂਦਾ ਡੈਸਕਟਾਪ ਯੂਜ਼ਰ ਇਨ-ਐਕਟਿਵੇਟ ਹੋਇਆ ਤਾਂ ਕੰਪਿਊਟਰ:"
#: configure_Dialog.ui:752
#, no-c-format
msgid "Autodimm"
msgstr "ਆਟੋ-ਡਿਮ"
#: configure_Dialog.ui:763
#, no-c-format
msgid "Enable autodimm the display"
msgstr "ਡਿਸਪਲੇਅ ਆਟੋ-ਡਿਮ ਯੋਗ"
#: configure_Dialog.ui:896 configure_Dialog.ui:1348 configure_Dialog.ui:1370
#: configure_Dialog.ui:1392 configure_Dialog.ui:1414 configure_Dialog.ui:1436
#: configure_Dialog.ui:1458
#, no-c-format
msgid " %"
msgstr " %"
#: configure_Dialog.ui:918
#, no-c-format
msgid "dimm to:"
msgstr "ਡਿਮ ਕਰੋ:"
#: configure_Dialog.ui:979
#, no-c-format
msgid "CPU Frequency Policy"
msgstr "CPU ਫਰੀਕਿਊਂਸੀ ਪਾਲਸੀ"
#: configure_Dialog.ui:1027
#, no-c-format
msgid "Set CPU Frequency Policy:"
msgstr "CPU ਫਰੀਕਿਊਂਸੀ ਪਾਲਸੀ ਸੈੱਟ:"
#: configure_Dialog.ui:1071
#, no-c-format
msgid "Disable Notifications"
msgstr "ਨੋਟੀਫਿਕੇਸ਼ਨ ਆਯੋਗ"
#: configure_Dialog.ui:1115
#, no-c-format
msgid "New"
msgstr "ਨਵਾਂ"
#: configure_Dialog.ui:1146
#, no-c-format
msgid "General Settings"
msgstr "ਆਮ ਸੈਟਿੰਗ"
#: configure_Dialog.ui:1167
#, no-c-format
msgid "Battery"
msgstr "ਬੈਟਰੀ"
#: configure_Dialog.ui:1192
#, no-c-format
msgid ""
12 years ago
"Define the battery warning levels (in percentage) and the related action if "
"the level get reached:"
msgstr "ਬੈਟਰੀ ਚੇਤਾਵਨੀ ਲੈਵਲ (ਫੀਸਦੀ 'ਚ) ਦਿਓ ਅਤੇ ਢੁੱਕਵੀਆਂ ਕਾਰਵਾਈਆਂ ਵੀ, ਜੇ ਲੈਵਲ ਅੱਪੜ ਜਾਵੇ:"
#: configure_Dialog.ui:1212
#, no-c-format
msgid "Warning level:"
msgstr "ਚੇਤਾਵਨੀ ਲੈਵਲ:"
#: configure_Dialog.ui:1229
#, no-c-format
msgid "Low level:"
msgstr "ਘੱਟ ਲੈਵਲ:"
#: configure_Dialog.ui:1246
#, no-c-format
msgid "Critical level:"
msgstr "ਨਾਜ਼ੁਕ ਲੈਵਲ:"
#: configure_Dialog.ui:1274 configure_Dialog.ui:1285 configure_Dialog.ui:1296
#, no-c-format
msgid "if reached call:"
msgstr "ਜੇ ਹੋਵੇ ਤਾਂ ਕਾਲ ਕਰੋ:"
#: configure_Dialog.ui:1477
#, no-c-format
msgid "Button Events"
msgstr "ਬਟਨ ਘਟਨਾਵਾਂ"
#: configure_Dialog.ui:1502
#, no-c-format
msgid ""
"Define the action which should be executed if the related button get pressed:"
msgstr "ਐਕਸ਼ਨ ਦਿਓ, ਜੋ ਕਿ ਲਿਆ ਜਾਵੇ, ਜਦੋਂ ਕਿ ਢੁੱਕਵਾਂ ਬਟਨ ਦੱਬਿਆ ਜਾਵੇ:"
#: configure_Dialog.ui:1516
#, no-c-format
msgid "Suspend-to-disk Button:"
msgstr "ਡਿਸਕ-ਉੱਤੇ-ਸਸਪੈਂਡ ਬਟਨ:"
#: configure_Dialog.ui:1527
#, no-c-format
msgid "Suspend button:"
msgstr "ਸਲੀਪ ਬਟਨ:"
#: configure_Dialog.ui:1538
#, no-c-format
msgid "Lid close Button:"
msgstr "Lid ਬੰਦ ਬਟਨ:"
#: configure_Dialog.ui:1549
#, no-c-format
msgid "Power Button:"
msgstr "ਪਾਵਰ ਬਟਨ:"
#: configure_Dialog.ui:1694
#, no-c-format
msgid "Default Schemes"
msgstr "ਡਿਫਾਲਟ ਸਕੀਮਾਂ"
#: configure_Dialog.ui:1719
#, no-c-format
msgid ""
"Select the following schemes as default if the system is running on AC or on "
"batteries."
msgstr "ਅੱਗੇ ਦਿੱਤੀ ਸਕੀਮ ਡਿਫਾਲਟ ਵਾਂਗ ਵਰਤੋਂ, ਜੇ ਸਿਸਟਮ AC ਨਾਲ ਚੱਲਦਾ ਜਾਂ ਬੈਟਰੀਆਂ ਉੱਤੇ।"
#: configure_Dialog.ui:1733
#, no-c-format
msgid "Battery scheme:"
msgstr "ਬੈਟਰੀ ਸਕੀਮ:"
#: configure_Dialog.ui:1800
#, no-c-format
msgid "AC scheme:"
msgstr "AC ਸਕੀਮ:"
#: configure_Dialog.ui:1833
#, no-c-format
msgid "Lock Screen"
msgstr "ਸਕਰੀਨ ਲਾਕ"
#: configure_Dialog.ui:1844
#, no-c-format
msgid "Lock screen before suspend or standby"
msgstr "ਸਸਪੈਂਡ ਜਾਂ ਸਟੈਂਡਬਾਏ ਤੋਂ ਪਹਿਲਾਂ ਸਕਰੀਨ ਲਾਕ"
#: configure_Dialog.ui:1877
#, no-c-format
msgid "Lock screen with:"
msgstr "ਸਕਰੀਨ ਲਾਕ: "
#: configure_Dialog.ui:1888
#, no-c-format
msgid "Lock screen on lid close"
msgstr "lid ਬੰਦ ਕਰਨ ਉੱਤੇ ਸਕੀਰਨ ਲਾਕ"
#: configure_Dialog.ui:1937
#, no-c-format
msgid "Notifications"
msgstr "ਨੋਟੀਫਿਕੇਸ਼ਨ"
#: configure_Dialog.ui:1992
#, no-c-format
msgid "Autostart"
msgstr "ਆਟੋ-ਸ਼ੁਰੂ"
#: configure_Dialog.ui:2003
#, no-c-format
msgid "Never ask me again on exit"
msgstr "ਬੰਦ ਕਰਨ ਸਮੇਂ ਮੈਨੂੰ ਕਦੇ ਨਾ ਪੁੱਛੋ।"
#: configure_Dialog.ui:2011
#, no-c-format
msgid "TDEPowersave starts automatically on login"
msgstr "ਕੇ-ਪਾਵਰਸੇਵ ਲਾਗਇਨ ਸਮੇਂ ਆਟੋਮੈਟਿਕ ਹੀ ਚਾਲੂ ਹੋ ਜਾਵੇਗਾ।"
#: configure_Dialog.ui:2046
#, no-c-format
msgid "General Blacklists"
msgstr "ਆਮ ਬਲੈਕਲਿਸਟ"
#: configure_Dialog.ui:2057
#, no-c-format
msgid "Edit Autosuspend Blacklist..."
msgstr "ਆਟੋ-ਸਸਪੈਂਡ ਬਲੈਕਲਿਸਟ ਸੋਧ..."
#: configure_Dialog.ui:2099
#, no-c-format
msgid "Edit Autodimm Blacklist..."
msgstr "ਆਟੋ-ਡਿਮ ਬਲੈਕ-ਲਿਸਟ ਸੋਧ..."
#: countdown_Dialog.ui:58
#, no-c-format
msgid "Alt+C"
msgstr ""
#: detailed_Dialog.ui:24
#, no-c-format
msgid "tdepowersave"
msgstr "ਕੇ-ਪਾਵਰਸੇਵ"
#: detailed_Dialog.ui:46
#, no-c-format
msgid "General Information"
msgstr "ਆਮ ਜਾਣਕਾਰੀ"
#: detailed_Dialog.ui:208
#, no-c-format
msgid "Battery Status"
msgstr "ਬੈਟਰੀ ਹਾਲਤ"
#: detailed_Dialog.ui:260
#, no-c-format
msgid "AC Adapter"
msgstr "AC ਅਡੈਪਟਰ"
#: detailed_Dialog.ui:344
#, fuzzy, no-c-format
msgid "Power Consumption: "
msgstr "ਪਾਵਰ ਖਰਚ: "
#: detailed_Dialog.ui:468
#, no-c-format
msgid "Processor Status"
msgstr "ਪ੍ਰੋਸੈਸਰ ਹਾਲਤ"
#: log_viewer.ui:16
#, no-c-format
msgid "Form1"
msgstr "Form1"
#: log_viewer.ui:51
#, no-c-format
msgid "Save As ..."
msgstr "ਇੰਝ ਸੰਭਾਲੋ..."
#~ msgid "Delete"
#~ msgstr "ਹਟਾਓ"
# cancel button label
#~ msgid "Cancel"
#~ msgstr "ਰੱਦ ਕਰੋ"
#~ msgid "Import"
#~ msgstr "ਆਯਾਤ"
#~ msgid "Miscellaneous"
#~ msgstr "ਫੁਟਕਲ"
#~ msgid "Warning"
#~ msgstr "ਸਾਵਧਾਨ"
#~ msgid "&Help"
#~ msgstr "ਮੱਦਦ(&H)"
# ok button label
#~ msgid "OK"
#~ msgstr "ਠੀਕ ਹੈ"
#~ msgid "Add"
#~ msgstr "ਸ਼ਾਮਲ"
#~ msgid "Remove"
#~ msgstr "ਹਟਾਓ"
#~ msgid "Apply"
#~ msgstr "ਲਾਗੂ ਕਰੋ"
#~ msgid "Help"
#~ msgstr "ਮੱਦਦ"
# cancel button label
#, fuzzy
#~ msgid "&Cancel"
#~ msgstr "ਰੱਦ ਕਰੋ"
#~ msgid "Information"
#~ msgstr "ਜਾਣਕਾਰੀ"
#~ msgid "Close"
#~ msgstr "ਬੰਦ ਕਰੋ"
#~ msgid "HAL Daemon:"
#~ msgstr "HAL ਡੈਮਨ:"
#~ msgid "running"
#~ msgstr "ਚੱਲ ਰਿਹਾ ਹੈ"
#~ msgid "not running"
#~ msgstr "ਚੱਲ ਨਹੀਂ ਰਿਹਾ"
#~ msgid "HAL daemon:"
#~ msgstr "HAL ਡੈਮਨ:"
#~ msgid ""
#~ "The D-Bus daemon is not running.\n"
#~ "Starting it will provide full functionality: /etc/init.d/dbus start"
#~ msgstr ""
#~ "D-Bus ਡੈਮਨ ਚੱਲ ਨਹੀਂ ਰਹੀ ਹੈ।\n"
#~ "ਇਸ ਨੂੰ ਚਲਾਉਣ ਪੂਰੇ ਫੰਕਸ਼ਨ ਮਿਲਣਗੇ: /etc/init.d/dbus start"
#~ msgid "Don't show this message again."
#~ msgstr "ਇਹ ਸੁਨੇਹਾ ਮੁੜ ਨਾ ਵੇਖਾਓ।"
#~ msgid "ERROR"
#~ msgstr "ਗਲਤੀ"
#~ msgid ""
#~ "Could not get information from HAL. The haldaemon is maybe not running."
#~ msgstr "HAL ਤੋਂ ਜਾਣਕਾਰੀ ਲਈ ਨਹੀਂ ਜਾ ਸਕੀ। haldaemon ਚੱਲ ਨਹੀਂ ਰਹੀ ਹੋ ਸਕਦੀ ਹੈ।"
#~ msgid "Error"
#~ msgstr "ਗਲਤੀ"